Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Tuesday, 20 March 2012

ਕੇਂਦਰ ਵੱਲੋਂ ਸੂਬੇ ਨੂੰ ਨਵਾਂ ਤੋਹਫਾ ਚੰਡੀਗੜ੍ਹ-ਮੁੰਬਈ ਐਕਸਪ੍ਰੈਸ ਸ਼ੁਰੂ

ਚੰਡੀਗੜ੍ਹ, 18 ਮਾਰਚ (ਕਮਲਾ ਸ਼ਰਮਾ/ ਹਰਬੰਸ ਸਿੰਘ): ਸਥਾਨਕ ਰੇਲਵੇ ਸਟੇਸ਼ਨ ਚੰਡੀਗੜ੍ਹ ਤੋਂ ਅੱਜਰ ਪਿਛਲੇ ਬਜਟ ਸ਼ੈਸਨ ਵਿਚ ਪਾਸ ਕੀਤੀ ਗਈ ਚੰਡੀਗੜ੍ਹ ਤੋਂ ਮੁੰਬਈ ਐਕਸਪ੍ਰੈਸ ਰੇਲ ਗੱਡੀ ਨੂੰ ਅੱਜ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵਲੋਂ ਹਰੀ ਝੰਡੀ ਦਿਖਾ ਕੇ ਮੁੰਬਈ ਲਈ ਰਵਾਨਾ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪਵਨ ਕੁਮਾਰ ਬਾਂਸਲ ਨੇ ਦੱਸਿਆ ਕਿ ਚੰਡੀਗੜ੍ਹ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਮੇਂ ਸਮੇਂ ਸਿਰ ਕੇਂਦਰ ਸਰਕਾਰ ਵਲੋਂ ਕੋਈ ਨਾਂ ਕੋਈ ਨਵਾਂ ਕਰਕੇ ਚੰਡੀਗੜ੍ਹ ਵਾਸੀਆਂ ਨੂੰ ਨਵੀਆਂ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਚੰਡੀਗੜ੍ਹ ਮੁੰਬਈ ਐਕਸਪ੍ਰੈਸ ਪਹਿਲਾਂ ਹਫਤੇ ਵਿਚ ਇਕ ਦਿਨ ਲਈ ਚਲਾਈ ਗਈ ਸੀ ਪਰੰਤੂ ਹੁਣ ਬਜਟ ਸੈਸ਼ਨ ਵਿੱਚ ਇਸ ਨੂੰ 2 ਦਿਨ ਚਲਵਾਉਣ ਦੀ ਆਗਿਆ ਦੇ ਦਿੱਤੀ ਉਹਨਾਂ ਕਿਹਾ ਕਿ ਇਹ ਰੇਲ ਗੱਡੀ ਐਤਵਾਰ ਨੂੰ ਸਵੇਰੇ ਚੰਡੀਗੜ੍ਹ ਤੋਂ ਚੱਲੇਗੀ ਅਤੇ ਮੰਗਲਵਾਰ ਨੂੰ ਸ਼ਾਮੀ ਵਾਪਸ ਆਵੇਗੀ ਅਤੇ ਬੁੱਧਵਾਰ ਨੂੰ ਫਿਰ ਜਾਵੇਗੀ ਉਹਨਾਂ ਕਿਹਾ ਕਿ ਇਸੇ ਤਰ੍ਹਾਂ ਦਿੜ੍ਹਬੂਗੜ੍ਹ ਤੋਂ ਚੱਲਣ ਵਾਲੀ ਟਰੇਨ ਨੂੰ ਵੀ ਹਫਤੇ ਵਿਚ 2 ਵਾਰੀ ਚਲਣ ਦੀ ਆਗਿਆ ਦੇ ਦਿੱਤੀ ਅਤੇ ਇਸ ਬਜਟ ਸੈਸ਼ਨ ਵਿੱਚ ਚੰਡੀਗੜ੍ਹ ਤੋਂ ਯਮੁਨਾ ਨਗਰ ਤੱ
Share on :

No comments:

Post a Comment