Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Tuesday, 20 March 2012

ਏਸ਼ੀਆ ਕੱਪ : ਭਾਰਤ ਪਾਕਿ ਨੂੰ ਹਰਾ ਕੇ ਫਾਈਨਲ 'ਚ

ਮੀਰਪੁਰ, 18 ਮਾਰਚ (...) : : ਏਸ਼ੀਆ ਕੱਪ ਲਈ ਭਾਰਤ-ਪਾਕਿਸਤਾਨ ਵਿਚਕਾਰ ਖੇਡੇ ਅਹਿਮ ਮੈਚ ' ਅੱਜ ਵਿਰਾਟ ਕੋਹਲੀ ਦੀਆਂ 183 ਦੌੜਾਂ ਦੀ ਮਦਦ ਨਾਲ ਭਾਰਤ ਪਾਕਿਸਤਾਨ 6 ਵਿਕਟਾਂ ਨਾਲ ਹਰਾ ਦਿੱਤਾ ਇਸ ਦੇ ਨਾਲ ਹੀ ਭਾਰਤ ਦੀ ਫਾਇਨਲ ' ਜਗ੍ਹਾ ਵੀ ਪੱਕੀ ਹੋਣ ਸੰਭਾਵਨਾ ਵਧ ਗਈ ਹੈ ਪਹਿਲਾ ਵਿਕਟ ਗੁਆ ਦੇਣ ਦੇ ਬਾਅਦ ਸਚਿਨ-ਕੋਹਲੀ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਦੋਵਾਂ ਨੇ ਭਾਰਤ ਨੂੰ ਤੇਜ ਸ਼ੁਰੂਆਤ ਦਿੱਤੀ ਮੋ. ਹਫੀਡ ਨੇ ਪਾਰੀ ਦੀ ਦੂਜੀ ਗੇਂਦ 'ਤੇ ਗੰਭੀਰ ਨੂੰ ਐੱਲ.ਬੀ.ਡਬਲਯੂ ਆਉਟ ਕਰ ਦਿੱਤਾ ਸੀ ਉਧਰ ਸਚਿਨ ਤੇਂਦੁਲਕਰ 52 ਦੌੜਾਂ ਬਣਾ ਕੇ ਅਜਮਲ ਦਾ ਸ਼ਿਕਾਰ ਹੋਏ ਉਸ ਤੋਂਂ ਬਾਅਦ ਕੋਹਲੀ ਦਾ ਸਾਥ ਦੇਣ ਆਏ ਰੋਹਿਤ ਸ਼ਰਮਾ ਨੇ 68 ਦੌੜਾਂ ਬਣਾਈਆਂ ਕੋਹਲੀ ਅਤੇ ਸ਼ਰਮਾ ਵਿਚਕਾਰ 172 ਦੌੜਾਂ ਦੀ ਸਾਂਝੇਦਾਰੀ ਰਹੀ ਰੋਹਿਤ ਸ਼ਰਮਾ ਦੇ ਆਉਟ ਹੋਣ 'ਤੇ ਰੈਨਾ ਨੇ ਕੋਹਲੀ ਦਾ ਸਾਥ ਦਿੱਤਾ
Share on :

No comments:

Post a Comment