ਨਵੀਂ ਦਿੱਲੀ, 18 ਮਾਰਚ (ਚ.ਨ.ਸ.) : ਜੈਪੁਰ ਵਿਚ ਸਾਹਿਤਕ ਉਤਸਵ ਤੋਂ ਦੂਰ ਰਹਿਣ ਲਈ ਮਜਬੂਰ ਕੀਤੇ ਜਾਣ ਦੇ ਦੋ ਮਹੀਨੇ ਬਾਅਦ ਵਿਵਾਦ ਗ੍ਰਸਤ ਲੇਖਕ ਸਲਮਾਨ ਰਸ਼ਦੀ ਨੇ ਅੱਜ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਵੋਟਰ ਇਨ੍ਹਾਂ ਆਗੂਆਂ ਨਾਲੋਂ ਕਿਤੇ ਜ਼ਿਆਦਾ ਸਿਆਣੇ ਹਨ...ਲੋਕਾਂ ਨੂੰ ਕੱਢਿਆ ਜਾ ਸਕਦਾ ਹੈ ਜਿਵੇਂ ਕਿ ਜੈਪੁਰ ਸਾਹਿਤਕ ਉਤਸਵ ਹੈ। ਉਨ੍ਹਾਂ ਕਿਹਾ ਕਿ 95 ਫੀਸਦੀ ਮੁਸਲਮਾਨਾਂ ਨੂੰ ਹਿੰਸਾ ਵਿਚ ਕੋਈ ਦਿਲਚਸਪੀ ਨਹੀਂ ਤੇ ਹਿੰਦੂਆਂ ਲਈ ਵੀ ਅਜਿਹਾ ਹੀ ਹੋਵੇਗਾ।
Tuesday, 20 March 2012
Subscribe to:
Post Comments (Atom)

No comments:
Post a Comment