ਨਵੀਂ ਦਿੱਲੀ, 21 ਮਾਰਚ (ਪੀ. ਟੀ. ਆਈ)-ਲੋਕਪਾਲ ਬਿੱਲ ਜੋ ਰਾਜ ਸਭਾ ਵਿਚ ਲਟਕ ਗਿਆ ਸੀ, ਸਬੰਧੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਬ ਪਾਰਟੀ ਮੀਟਿੰਗ 23 ਮਾਰਚ ਨੂੰ ਸੱਦ ਲਈ ਹੈ। ਇਹ ਮੀਟਿੰਗ ਪ੍ਰਧਾਨ ਮੰਤਰੀ ਨਿਵਾਸ 'ਤੇ ਬਾਅਦ ਦੁਪਹਿਰ ਹੋਵੇਗੀ। ਜ਼ਿਕਰਯੋਗ ਹੈ ਕਿ ਅੰਨਾ ਹਜ਼ਾਰੇ ਵੱਲੋਂ ਪ੍ਰਭਾਵਸ਼ਾਲੀ ਲੋਕਪਾਲ ਬਿੱਲ ਲਈ 25 ਮਾਰਚ ਨੂੰ ਭੁੱਖ ਹੜਤਾਲ ਮੁੜ ਕੀਤੀ ਜਾ ਰਹੀ ਹੈ।
Wednesday, 21 March 2012
Subscribe to:
Post Comments (Atom)

No comments:
Post a Comment