Image and video hosting by TinyPic

Welcome Ji.......

Dear Friends If you are WITH Bhai Balwant Singh Rajoana invite your friends in This Event http://www.facebook.com/events/366391103392961/

Wednesday, 21 March 2012

ਰਾਜਾ ਤੇ ਬੇਹੁਰਾ ਨੂੰ ਤਲਬ ਕਰਨ ਫ਼ੈਸਲਾ

ਨਵੀਂ ਦਿੱਲੀ, 21 ਮਾਰਚ (ਪੀ. ਟੀ. ਆਈ)-2 ਜੀ ਘੋਟਾਲੇ ਦੀ ਜਾਂਚ ਕਰ ਰਹੀ ਸਾਂਝੀ ਪਾਰਲੀਮਾਨੀ ਕਮੇਟੀ ਨੇ ਸਾਬਕਾ ਦੂਰਸੰਚਾਰ ਮੰਤਰੀ ਏ. ਰਾਜਾ ਅਤੇ ਸਾਬਕਾ ਸਕੱਤਰ ਸਿਧਾਰਥ ਬੇਹੁਰਾ ਨੂੰ ਤਲਬ ਕਰਨ ਦਾ ਫ਼ੈਸਲਾ ਕਰ ਲਿਆ ਹੈ। ਕਮੇਟੀ ਦੇ ਚੇਅਰਮੈਨ ਪੀ. ਸੀ ਚਾਕੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਮੀਟਿੰਗ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਰਾਜਾ ਤੇ ਬੇਹੁਰਾ ਨੂੰ 11 ਅਪ੍ਰੈਲ ਨੂੰ ਬੁਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬੇਹੁਰਾ ਦੇ ਦੇ ਤਿਹਾੜ ਜੇਲ੍ਹ ਵਿਚ ਹੋਣ ਕਾਰਨ ਉਸ ਨੂੰ ਪੇਸ਼ ਕਰਨ ਲਈ ਜੇਲ੍ਹ ਅਧਿਕਾਰੀਆਂ ਨੂੰ ਲਿਖਿਆ ਜਾਵੇਗਾ।
Share on :

No comments:

Post a Comment